Punjab

DGP ਨੂੰ ਮਿਲਿਆ 'ਆਪ' ਦਾ ਵਫ਼ਦ, ਜਾਣੋਂ ਕੀ ਹੋਈ ਗੱਲਬਾਤPunjabkesari TV

5 years ago

ਲੁਧਿਆਣਾ ਗੈਂਗਰੇਪ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵਫ਼ਦ ਡੀ.ਜੀ.ਪੀ. ਨੂੰ ਮਿਲਿਆ...ਇਸ ਮੁੱਦੇ ਨੂੰ ਲੈ ਕੇ ਪਹਿਲਾਂ 'ਆਪ' ਵੱਲੋਂ ਸਦਨ 'ਚ ਸਰਕਾਰ ਨੂੰ ਘੇਰਿਆ ਗਿਆ ਤੇ ਬਾਅਦ 'ਚ 'ਆਪ' ਦਾ ਵਫਦ ਡੀ.ਜੀ.ਪੀ. ਨੂੰ ਮਿਲਿਆ। 'ਆਪ' ਨੇਤਾਵਾਂ ਨੇ ਡੀ.ਜੀ.ਪੀ. ਤੋਂ ਆਰੋਪੀਆਂ ਖਿਲਾਫ ਸ਼ਖ਼ਤ ਕਾਰਵਾਈ ਦੀ ਮੰਗ ਕੀਤੀ ਐ...