Punjab

School bus ਦੀ ਰਾਹ ਦੇਖ ਰਹੇ Bache ਨੂੰ ਬਲੈਰੋ ਨੇ ਕੁਚਲਿਆPunjabkesari TV

4 years ago

ਸਕੂਲ ਬੱਸ ਦਾ ਇੰਤਜ਼ਾਰ ਕਰ ਰਿਹਾ ੬ 6 ਸਾਲਾ ਬੱਚੇ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਮਾਮਲਾ ਲੁਧਿਆਣਾ ਦੇ ਗੋਕੁਲ ਰੋਡ ਦਾ ਹੈ ਜਿਥੇ ਸਵੇਰ ਦੇ ੭:੩੦7:30 ਵਜੇ ਦੇ ਕਰੀਬ ਇੱਕ ਬਲੈਰੋ ਗੱਡੀ ਨੇ ਮਾਸੂਮ ਨੂੰ ਕੁਚਲ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਬੱਚਾ ਸਕੂਲ ਜਾਣ ਲਈ ਬੱਸ ਦੀ ਰਾਹ ਦੇਖ ਰਿਹਾ ਸੀ ਕਿ ਅਚਾਨਕ ਗਲਤ ਸਾਈਡ ਤੋਂ ਆ ਰਹੀ ਓਵਰਲੋਡ ਬਲੈਰੋ ਗੱਡੀ ਨੇ ਉਸਨੂੰ ਆਪਣੀ ਚਪੇਟ 'ਚ ਲੈ ਲਿਆ।ਗੁੱਸੇ 'ਚ ਆਏ ਲੋਕਾਂ ਨੇ ਗੱਡੀ ਦੀ ਭੰਨਤੋੜ ਕਰ ਦਿੱਤੀ।ਲੋਕਾਂ ਨੇ ਇਸ ਸੜਕ 'ਤੇ ਟਰਾਂਸਪੋਰਟ ਦੀਆਂ ਗੱਡੀਆਂ ਦੀ ਆਵਾਜਾਈ ਨੂੰ ਬੰਦ ਕਰਨ ਦੀ ਮੰਗ ਕੀਤੀ।

NEXT VIDEOS