Punjab

EXCLUSIVE : Dangerous Speed ਨਾਲ ਪਿੰਡਾਂ ਵੱਲ ਵਧ ਰਿਹਾ Satluj, ਵੇਖੋ ਖੌਫਨਾਕ ਤਸਵੀਰਾਂPunjabkesari TV

4 years ago

#jagbani#sutlejwaterlevel#flood

ਕਾਸਾਬਾਦ ਪਿੰਡ ਕੋਲ ਪੱਕੇ ਬੰਨ੍ਹਾਂ ਨੂੰ ਛੋਹ ਰਿਹਾ ਸਤਲੁਜ
ਸਤਲੁਜ 'ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ 
ਨੇੜਲੇ ਪਿੰਡਾਂ 'ਚ ਪਾਣੀ ਭਰਨ ਦਾ ਖਤਰਾ
ਦਰਿਆ ਨਾਲ ਲੱਗਦੇ ਖੇਤਾਂ 'ਚ ਪਾਣੀ ਭਰਨਾ ਸ਼ੁਰੂ 
ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਨਹੀਂ ਲਿਆ ਜਾਇਜ਼ਾ 
ਸਤਲੁਜ ਨੇੜਲੇ ਪਿੰਡਾਂ ਨੂੰ ਕੀਤਾ ਗਿਆ ਅਲਰਟ 

NEXT VIDEOS