Punjab

ਤਿੰਨ ਮੰਜ਼ਿਲਾ ਪਲਾਸਟਿਕ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗPunjabkesari TV

4 years ago

ਲੁਧਿਆਣਾ ਦੇ ਮਾਧੋਪੁਰੀ ਚੌਕ ਨੇੜੇ ਤਿੰਨ ਮੰਜ਼ਿਲਾ ਗੋਦਾਮ ਵਿਚ ਭਿਆਨਕ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ.... ਦੱਸ ਦੇਈਏ ਕਿ ਤਿੰਨ ਮੰਜ਼ਿਲਾਂ ਗੋਦਾਮ ਰਮੇਸ਼ ਪਲਾਸਟਿਕ ਵਿਚ ਇਹ ਅੱਗ ਲੱਗੀ.... ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਪਹੁੰਦੀਆਂ....ਇਸ ਗੋਦਾਮ ਵਿਚ ਪਲਾਸਟਿਕ ਦੇ ਲਿਫਾਫਿਆਂ ਦਾ ਕਾਰੋਬਾਰ ਹੈ ਤੇ ਦੂਜੀ ਮੰਜ਼ਿਲ 'ਤੇ ਇਹ ਗੋਦਾਮ ਸੀ....