Punjab

ਜੇਲ ਤੋਂ ਭੱਜੇ ਕ਼ੈਦੀਆਂ ਦਾ ਚਾੜ੍ਹਿਆ ਕੁਟਾਪਾ, ਦੇਖੋ Exclusive VideoPunjabkesari TV

4 years ago

ਲੁਧਿਆਣਾ ਜੇਲ੍ਹ ਤੋਂ ਫਰਾਰ ਹੋਏ ਸਨ ਹਵਾਲਾਤੀ
ਕੰਧ ਤੋਂ ਡਿੱਗ ਕੇ ਹੋਏ ਫੱਟੜ
ਜ਼ਖਮੀ ਹਾਲਤ ਚ ਪੁਲਸ ਨੇ ਕੀਤੇ ਕਾਬੂ
ਜੇਲ੍ਹ ਚ ਹੋਈ ਛਿੱਤਰ ਪਰੇਡ
ਸ਼ਰੀਰ 'ਤੇ ਪਏ ਨਿਸ਼ਾਨ
ਹਸਪਤਾਲ ਲੈ ਜਾਏ ਗਏ ਹਵਾਲਾਤੀ
ਕੈਦੀਆਂ ਦੇ ਕਹਿਣ 'ਤੇ ਹੋਏ ਸਨ ਫਰਾਰ
ਗਲਤੀ ਦੀ ਮੰਨੀ ਸਜ਼ਾ