Punjab

CCTV 'ਚ ਕੈਦ ਹੋਇਆ ਕਾਤਲਾਨਾ ਹਮਲਾPunjabkesari TV

4 years ago

ਹੰਗਾਮੇ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਨੇ....ਜਿਥੇ ਕੁਝ ਅਣਪਛਾਤੇ ਹਮਲਵਾਰਾਂ ਵਲੋਂ ਸਾਹਿਲਪ੍ਰੀਤ ਸਿੰਘ ਨਾਂ ਦੇ ਲੜਕੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ....ਸਾਹਿਲਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਆਪਣੀ ਦੁਕਾਨ 'ਤੇ ਪਹੁੰਚਿਆਂ ਤਾਂ ਕੁਝ ਨੌਜਵਾਨ ਪਹਿਲਾਂ ਹੀ ਉਸ ਦੀ ਦੁਕਾਨ ਦੇ ਬਾਹਰ ਖੜ੍ਹੇ ਸਨ...ਜਿਨ੍ਹਾਂ ਨੇ ਉਸ 'ਤੇ ਅੰਨੇਵਾਹ ਹਮਲਾ ਕਰ ਦਿੱਤਾ....ਜਿਸ ਦੌਰਾਨ ਕਿਸੇ ਤਰ੍ਹਾਂ ਉਸ ਨੇ ਨਾਲ ਦੀ ਦੁਕਾਨ 'ਚ ਦਾਖਲ ਹੋ ਕੇ ਆਪਣੀ ਜਾਨ ਬਚਾਈ....ਜਿਸ ਤੋਂ ਬਾਅਦ ਹਮਲਾਵਰਾਂ ਵਲੋਂ ਗੁੱਸੇ 'ਚ ਉਸ ਦੇ ਮੋਟਰਸਾਈਕਲ ਦੀ ਤੋੜ ਭੰਨ ਕੀਤੀ ਗਈ....
 

NEXT VIDEOS