Punjab

ਸਿੱਖ ਨੌਜਵਾਨ ਦੇ ਇਲਜ਼ਾਮ ‘ਵਿਧਾਇਕ ਆਸ਼ੂ ਨੇ ਕੀਤੀ ਕੁੱਟਮਾਰ,ਲਾਈ ਪੱਗੜੀ'Punjabkesari TV

4 years ago

ਲੁਧਿਆਣਾ- ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੁਲਾਂਪੁਰ ਸਥਿਤ ਮੁੱਖ ਚੋਣ ਦਫਤਰ ਦੇ ਬਾਹਰ ਹੰਗਾਮਾ ਹੋ ਗਿਆ.ਇੱਕ ਸਿੱਖ ਨੌਜਵਾਨ ਨੇ ਵਿਧਾਇਕ ਭਾਰਤ ਭੂਸ਼ਣ ਆਸ਼ੂ ‘ਤੇ ਉਸ ਨਾਲ ਕੁੱਟਮਾਰ ਕਰ ਪੱਗ ਉਤਾਰਨ ਦੇ ਇਲਜ਼ਾਮ ਲਗਾਏ ਹਨ.ਪੀੜਤ ਨੌਜਵਾਨ ਕਾਂਗਰਸੀ ਸਮਰਥਕ ਹੈ.ਆਪਣੇ ਨਾਲ ਹੋਈ ਹਰਕਤ ਤੋਂ ਗੁੱਸਾਏ ਨੌਜਵਾਨ ਨੇ ਕੈਪਟਨ ਸੰਧੂ ਦੇ ਦਫਤਰ ਦੇ ਬਾਹਰ ਆਪਣਾ ਰੋਸ਼ ਜ਼ਾਹਿਰ ਕੀਤਾ.

NEXT VIDEOS