Punjab

ਪ੍ਰੇਮ ਵਿਆਹ ਕਰਵਾਉਣ ਵਾਲੀ ਇਸ ਕੁੜੀ ਦੀ ਦਾਸਤਾਨ ਸੁਣ ਕੰਬ ਉਠੇਗੀ ਰੂਹPunjabkesari TV

4 years ago

ਪ੍ਰੇਮ ਵਿਆਹ ਦੇ ਚੱਕਰ 'ਚ ਕੁੜੀ ਦੀ ਜ਼ਿੰਦਗੀ ਹੋਈ ਖਰਾਬ 
ਜਲੰਧਰ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ ਕੁੜੀ
ਜਿਸ ਲਈ ਛੱਡਿਆ ਘਰ-ਵਾਰ ਉਸਨੇ ਕਰਵਾਇਆ ਗੰਦਾ ਕੰਮ : ਲੜਕੀ
ਕੁੜੀ ਦੇ ਦੋਸ਼, ਪਤੀ ਤੇ ਸੱਸ ਡਰੱਗ ਤੇ ਹਥਿਆਰਾਂ ਦੀ ਕਰਦੇ ਸਪਲਾਈ

ਕੁੜੀਆਂ ਵੀ ਸਪਲਾਈ ਕਰਦਾ ਹੈ ਮੇਰਾ ਪਤੀ : ਪੀੜ੍ਹਤਾ  
ਮੈਨੂੰ ਗਲਤ ਕੰਮ ਕਰਨ ਲਈ ਕੀਤਾ ਗਿਆ ਮਜਬੂਰ : ਪੀੜਤ ਕੁੜੀ
ਇਨਸਾਫ ਲਈ ਭਟਕ ਰਹੀ, ਪਰ ਕੋਈ ਨਹੀਂ ਸੁਣ ਰਿਹਾ 5
ਪੁਲਸ ਨਹੀਂ ਕਰ ਰਹੀ ਕੋਈ ਵੀ ਕਾਰਵਾਈ : ਪੀੜ੍ਹਤ ਲੜਕੀ
ਜਾਂਚ ਕਰਕੇ ਕੀਤੀ ਜਾਵੇਗੀ ਬਣਦੀ ਕਾਰਵਾਈ : ਪੁਲਸ  

NEXT VIDEOS