PUNJAB 2020

ਲਾੜੀ ਕਰਦੀ ਰਹੀ ਇੰਤਜ਼ਾਰ, ਲਾੜਾ ਬਾਰਾਤ ਲੈ ਕੇ ਨਾ ਪਹੁੰਚਿਆPunjabkesari TV

1 views 6 months ago

ਮੰਡਪ 'ਚ ਇਹ ਲਾੜੀ ਆਪਣੇ ਦੁਲ੍ਹੇ ਰਾਜਾ ਨੂੰ ਉਡੀਕਦੀ ਰਹੀ ਤੇ ਦੁੱਲ੍ਹਾ ਰਾਜਾ ਨਹੀਂ ਪਹੁੰਚਿਆ...ਗੁਰਦਾਸਪੁਰ ਦੀ ਰਹਿਣ ਵਾਲੀ ik kudi  ਦਾ ਵਿਆਹ ਉਸਦੇ ਪ੍ਰੇਮੀ ਰਮਨ ਕੁਮਾਰ ਨਾਲ ਹੋਣਾ ਸੀ...ਪਰ ਲਾੜਾ ਰਮਨ ਨਹੀਂ ਪਹੁੰਚਿਆ ਤੇ ਲੜਕੀ ਮੰਡਪ 'ਚ ਇੰਤਜ਼ਾਰ ਕਰਦੀ ਰਹੀ... kudi ਤੇ ਰਮਨ 'ਚ 7 ਸਾਲ ਤੋਂ ਪਿਆਰ ਸੀ ਤੇ ਦੋਵੇਂ ਨੇ ਵਿਆਹ ਦੇ ਬੰਧਣ 'ਚ ਬੱਝ ਇਕ-ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਦੀਆਂ...ਦੋਵਾਂ ਨੇ ਵਿਆਹ ਲਈ ਆਪਣੇ ਪਰਿਵਾਰਾਂ ਨੂੰ ਵੀ ਮਨਾਇਆ ਤੇ ਵਿਆਹ ਤੈਅ ਵੀ ਹੋ ਗਿਆ...ਬੀਤੇ ਦਿਨ ਸਾਰੀਆਂ ਰਸਮਾਂ ਵੀ ਹੋਈਆਂ ਤੇ ਅੱਜ ਰਮਨ ਨੇ ਬਾਰਾਤ ਲੈ ਕੇ ਮੰਦਰ ਪਹੁੰਚਣਾ ਸੀ..ਪਰ ਰਮਨ ਬਰਾਤ ਲੈ ਨਹੀਂ ਪਹੁੰਚਿਆ ਤੇ ਪੂਰਾ ਦਿਨ ਲੜਕੀ ਪਰਿਵਾਰ ਉਸਦਾ ਇੰਤਜਾਰ ਕਰਦਾ ਰਿਹਾ.... ਲੜਕੀ ਮੁਤਾਬਕ ਰਮਨ ਦਾ ਚਾਚਾ ਇਸ ਵਿਆਹ ਲਈ ਰਾਜੀ ਨਹੀਂ ਐ