Punjab

Lok Sabha Election : ਪਹਿਲੇ ਗੇੜ ਦੀ Voting ਸ਼ੁਰੂ, 20 States 'ਚ ਪੈ ਰਹੀਆਂ VotesPunjabkesari TV

5 years ago


ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਭਾਰਤ
17ਵੀਂ ਲੋਕ ਸਭਾ ਲਈ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ 
ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ 
ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋ ਰਹੀ ਪੋਲਿੰਗ 
20 ਸੂਬਿਆਂ ਦੀਆਂ 91 ਸੀਟਾਂ 'ਤੇ ਪੈ ਰਹੀਆਂ ਵੋਟਾਂ

NEXT VIDEOS