Punjab

ਦੇਸ਼ ਦੇ ਵੋਟਰਾਂ ਨੂੰ ਸਿਖਿਆ ਦੇਣ ਵਾਲੀ ਖਬਰPunjabkesari TV

4 years ago

ਲੋਕਤੰਤਰ ਦਾ ਤਿਓਹਾਰ 5 ਸਾਲ ਬਾਅਦ ਆਓਂਦਾ ਹੈ ਅਤੇ ਵੋਟਰਾਂ ਨੂੰ ਆਪਣੀ ਮਨਪਸੰਦ ਸਰਕਾਰ ਅਤੇ ਨੇਤਾ ਚੁਨਣ ਦਾ ਮੌਕਾ ਮਿਲਦਾ ਹੈ | ਚੋਣਾਂ ਦੇ ਸਮੇਂ ਤੁਹਾਨੂੰ vakho-vakhre ਤਰਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ne| ਕਿਤੇ ਵਿਆਹ ਤੋਂ ਪਹਿਲਾਂ ਲੋਕ ਵੋਟ ਪਾਉਂਦੇ ਦਿਖੇ ਹੋਣਗੇ ਅਤੇ ਕੋਈ ਆਪਣੇ ਜਰੂਰੀ ਕੰਮ  ਛੱਡਕੇ ਲੋਕਤੰਤਰ ਦੇ ਇਸ ਤਿਓਹਾਰ ਚ ਹਿਸਾ ਲੈਂਦਾ ਹੋਇਆ ਨਜਰ ਆਇਆ ਹੋਵੇਗਾ | 

NEXT VIDEOS