Punjab

Sunny Deol ਨੂੰ Election Commission ਵੱਲੋਂ Notice ਜਾਰੀPunjabkesari TV

4 years ago

ਬਾਲੀਵੁੱਡ ਤੋਂ ਸਿਆਸਤ ਵਿਚ ਆਏ ਸੰਨੀ ਦਿਓਲ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ.... ਹੁਣ ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਦੂਜਾ ਝਟਕਾ ਦਿੱਤਾ ਹੈ.... ਦਰਅਸਲ ਸੰਨੀ ਦਿਓਲ ਨੇ ਕਲ੍ਹ ਪੰਜ ਵਜੇ ਤੱਕ ਪ੍ਰਚਾਰ ਬੰਦ ਹੋਣ ਤੋਂ ਬਾਅਦ ਵੀ ਚੋਣ ਪ੍ਰਚਾਰ ਕੀਤਾ....ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ 'ਤੇ ਕਾਰਵਾਈ ਕੀਤੀ ਗਈ.....

NEXT VIDEOS