Punjab

Rally 'ਚ ਕਿਵੇਂ ਤੇ ਕਿਉਂ ਪਿਆ ਕਲੇਸ਼, ਦੱਸਿਆ MLA Gill ਨੇPunjabkesari TV

4 years ago

ਇਹ ਤਸਵੀਰਾਂ ਨੇ ਖਡੂਰ ਸਾਹਿਬ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕੇ ਪੱਟੀ ਦੀਆਂ। ਜਿਥੇ ਕਾਂਗਰਸੀ ਬੀਤੇ ਐਂਤਵਾਰ ਚੋਣ ਪ੍ਰਚਾਰ ਕਰਨ ਆਏ ਸਨ ਪਰ ਕਿਸਾਨ ਆਗੂਆਂ ਦੇ ਨਾਲ ਝੜਪ ਹੋ ਗਈ। ਇਹ ਕਲੇਸ਼ ਇਥੋਂ ਤੱਕ ਵੱਧ ਗਿਆ ਕਿ ਇੱਕ ਦੂਜੇ 'ਤੇ ਕੁਰਸੀਆਂ ਤੇ ਇੱਟਾਂ ਤੱਕ ਚੱਲੀਆਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਲੜਾਈ ਪੱਟੀ ਤੋਂ ਵਧਾਇਕ ਹਰਮਿੰਦਰ ਗਿੱਲ ਦੀ ਮੌਜੂਦਗੀ 'ਚ ਹੋਈ। ਅੱਜ ਸੋਮਵਾਰ ਨੂੰ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਘਟਨਾ ਬਾਰੇ ਸਪਸ਼ਟੀਕਰਨ ਦਿੱਤਾ 
 

NEXT VIDEOS