Punjab

Sam Pitroda ਦੇ ਵਿਵਾਦਤ ਬਿਆਨ 'ਤੇ Modi ਦਾ Rahul 'ਤੇ ਹਮਲਾPunjabkesari TV

4 years ago

ਰਾਹੁਲ ਗਾਂਧੀ ਬੇਸ਼ੱਕ ਸੈਮ ਪਿਟਰੋਦਾ ਦੇ ਦਿੱਤੇ ਬਿਆਨ ਦੀ ਨਖੇਧੀ ਕਰ ਰਹੇ ਨੇ। ਪਰ ਵਿਰੋਧੀਆਂ ਦੇ ਹਮਲੇ ਲਗਾਤਾਰ ਜਾਰੀ ਨੇ। ਅੱਜ ਬਠਿੰਡਾ 'ਚ ਰੈਲੀ ਦੌਰਾਨ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਸੈਮ ਪਟੋਦਰਾ ਦੇ ਬਿਆਨ 'ਤੇ ਹਮਲਾ ਬੋਲਿਆ। 
 

NEXT VIDEOS