Punjab

ਸੰਨੀ ਦਿਓਲ ਲਈ ਮੈਦਾਨ 'ਚ ਡਟੇ ਸਾਬਕਾ ਫੌਜ ਮੁਖੀPunjabkesari TV

4 years ago

ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਦਿਓਲ ਤੋਂ ਬਾਅਦ ਹੁਣ ਸਾਬਕਾ ਸੈਨਾ ਮੁਖੀ ਜਨਰਲ ਵੀ.ਕੇ. ਸਿੰਘ ਦਾ ਵੀ ਸਾਥ ਮਿਲ ਗਿਆ..ਵੀਕੇ ਸਿੰਘ ਨੇ ਧਰਮਿੰਦਰ ਦੇ ਨਾਲ ਮਿਲ ਕੇ ਸੰਨੀ ਦਿਓਲ ਲਈ ਪ੍ਰਚਾਰ ਕੀਤਾ...ਪਠਾਨਕੋਟ 'ਚ ਉਹ ਐਕਸ ਸਰਵਿਸਮੈਨ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇ ਤੇ ਉਨ੍ਹਾਂ ਸੰਨੀ ਦਿਓਲ ਲਈ ਵੋਟਾਂ ਮੰਗੀਆਂ...ਇਸ ਦੌਰਾਨ ਉਨ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਂਗਰਸ ਨੇਤਾ  ਸੈਮ ਪਿਤ੍ਰੋਦਾ ਵੱਲੋਂ 1984 ਨੂੰ ਲੈ ਕੇ ਦਿੱਤੇ ਬਿਆਨ ਨੂੰ ਸ਼ਰਮਨਾਕ ਦੱਸਿਆ... 
 

NEXT VIDEOS