Punjab

Raja Warring ਤਾਂ ਐਕਟਿੰਗ 'ਚ Amitabh Bachan ਨੂੰ ਭਾਜੜਾਂ ਪਾਉਂ: Dimpi DhillonPunjabkesari TV

4 years ago

ਡਿੰਪੀ ਢਿੱਲੋਂ ਨੇ ਕੱਢੇ ਰਾਜਾ ਵੜਿੰਗ ਦੇ ਵੱਟ 
ਕਿਹਾ, 'ਐਕਟਿੰਗ 'ਚ ਮਾਹਰ ਰਾਜਾ ਵੜਿੰਗ' 
'ਮੁੰਬਈ ਜਾ ਕੇ ਅਮਿਤਾਭ ਬੱਚਨ ਨੂੰ ਮਾਤ ਪਾਉਂ ਵੜਿੰਗ'
'ਬਠਿੰਡਾ ਜਾ ਕੇ ਨਵੀਆਂ ਮਾਵਾਂ ਬਣਾ ਰਿਹਾ ਵੜਿੰਗ'
ਗਿੱਦੜਬਾਹਾ 'ਚ ਰੁਲ ਰਹੀਆਂ ਰਾਜਾ ਵੜਿੰਗ ਦੀਆਂ ਮਾਵਾਂ: ਡਿੰਪੀ 
ਹਰਸਿਮਰਤ ਤੇ ਸੁਖਬੀਰ ਦੀ ਸ਼ਾਨਦਾਰ ਜਿੱਤ ਦਾ ਦਾਅਵਾ 
ਲੱਖ-ਲੱਖ ਵੋਟਾਂ 'ਤੇ ਜਿੱਤਣਗੇ ਹਰਸਿਮਰਤ ਤੇ ਸੁਖਬੀਰ: ਡਿੰਪੀ 
 

NEXT VIDEOS