Ferozepur DC ਨੇ Lohri ਮੌਕੇ ਬਜ਼ੁਰਗਾਂ ਦੀਆਂ ਖੁਸ਼ੀਆਂ ਕੀਤੀਆਂ ਦੂਣੀਆਂPunjabkesari TV
4 years ago #jagbani #Ferozepur #DC #Lohri #oldagehome
ਡੀ.ਸੀ. ਚੰਦਰ ਗੈਂਦ ਨੇ ਬਜ਼ੁਰਗਾਂ ਨਾਲ ਮਨਾਈ ਲੋਹੜੀ
ਬ੍ਰਿਧ ਆਸ਼ਰਮ ਪਹੁੰਚੇ ਡੀ.ਸੀ. ਚੰਦਰ ਗੈਂਦ
ਬਜ਼ੁਰਗਾਂ ਨੇ ਨਚ ਗਾ ਕੇ ਮਨਾਈ ਲੋਹੜੀ
ਲੋਹੜੀ ਦੇ ਜਸ਼ਨ 'ਚ ਬਜ਼ੁਰਗਾਂ ਦੇ ਖਿੜ੍ਹੇ ਚਿਹਰੇ
ਡੀ.ਸੀ. ਨੇ ਬਜ਼ੁਰਗਾਂ ਵੰਡੇ ਲੋਹੜੀ ਦੇ ਤੋਹਫੇ