Punjab

Gulab Jamun ਨੂੰ ਲੈ ਕੇ ਭਿੜੇ ਗਾਹਕ ਤੇ ਦੁਕਾਨਦਾਰ, CCTV 'ਚ ਕੈਦ ਘਟਨਾPunjabkesari TV

5 years ago

ਲੜਾਈ ਝਗੜੇ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੇ ਵਿਜੈ ਨਗਰ ਇਲਾਕੇ ਦੀਆਂ ਨੇ... ਜਿਥੇ ਗੁਲਾਬ ਜਾਮਨ ਨੂੰ ਲੈ ਕੇ ਦੁਕਾਨਦਾਰ ਤੇ ਗਾਹਕ ਆਪਸ 'ਚ ਹੱਥੋਪਾਈ ਹੋ ਗਏ .... ਗੱਲ ਇਥੋਂ ਤੱਕ ਪਹੁੰਚ ਗਈ ਕਿ ਗਾਹਕ ਨੇ  ਆਪਣੇ ਨਾਲ ਕੁਝ ਵਿਅਕਤੀਆਂ ਨੂੰ ਲੈ ਕੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ.... ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਕੈਮਰੇ 'ਚ ਕੈਦ ਹੋ ਗਈ... ਦੁਕਾਨਦਾਰ ਦਾ ਦੋਸ਼ ਐ ਕਿ ਗਾਹਕ ਦੇ ਰੂਪ 'ਚ ਆਏ ਨੌਜਵਾਨ ਅਕਸਰ ਗੁੰਡਾਗਰਦੀ ਕਰਦੇ ਹੋਏ ਮੁਫਤ 'ਚ ਮਠਿਆਈ ਖਾ ਜਾਂਦੇ ਹਨ...ਇਸ ਵਾਰ ਜਦੋਂ ਉਸਨੇ ਗੁਲਾਬ ਜਾਮਨ ਦੇਣ ਤੋਂ ਮਨ੍ਹਾ ਕੀਤਾ ਤਾਂ ਉਹ ਉਸਦੇ ਗਲੇ ਪੈ ਗਏ... 
 

NEXT VIDEOS