PUNJAB 2020

ਵੇਖੋ ਕਿਵੇਂ ਰਸਗੁੱਲਿਆਂ ਨੇ ਕੁਟਵਾ ਦਿੱਤਾ ਦੁਕਾਨਦਾਰPunjabkesari TV

9 months ago

ਤਸਵੀਰਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀਆਂ ਨੇ... ਜਿਥੇ ਕੁਝ ਵਿਅਕਤੀਆਂ ਨੇ ਮਠਿਆਈਆਂ ਦੀ ਇਕ ਦੁਕਾਨ 'ਚ ਦਾਖਲ ਹੋ ਕੇ ਨਾ ਸਿਰਫ ਦੁਕਾਨਦਾਰ ਨਾਲ ਹੱਥੋਪਾਈ ਕੀਤੀ, ਸਗੋਂ ਦੁਕਾਨ 'ਚ ਭੰਨ-ਤੋੜ ਵੀ ਕੀਤੀ....ਸਾਰਾ ਫਸਾਦ ਰਸਗੁੱਲਿਆਂ ਨੂੰ ਲੈ ਕੇ ਹੋਇਆ... ਦਰਅਸਲ, ਇਕ ਵਿਅਕਤੀ ਇਸ ਦੁਕਾਨ ਤੋਂ ਇਕ ਕਿਲੋ ਰਸਗੁੱਲੇ ਲੈ ਕੇ ਗਿਆ ਸੀ...ਕੁਝ ਸਮੇਂ ਬਾਅਦ ਉਸਨੇ ਆ ਕੇ ਕਿਹਾ ਕਿ ਰਸਗੁੱਲਿਆਂ 'ਚੋਂ ਕੀੜਾ ਨਿਕਲਿਆ ਹੈ...ਗੱਲਬਾਤ ਤੋਂ ਬਾਅਦ ਉਸਨੇ ਕੁਝ ਲੜਕਿਆਂ ਨੂੰ ਬੁਲਾ ਲਿਆ ਤੇ ਤੋੜ ਭੰਨ ਸ਼ੁਰੂ ਕਰ ਦਿੱਤੀ...