Punjab

Bains ਦੀ ਹਮਾਇਤ ਕਰਨ ਗਏ Jassi Jasraj ਦਾ ਜ਼ੋਰਦਾਰ ਵਿਰੋਧPunjabkesari TV

4 years ago

ਬੀਤੇ ਦਿਨ ਜੱਸੀ ਜਸਰਾਜ ਪੀਡੀਏ ਦੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਬੈਂਸ ਦੇ ਨਾਮਜ਼ਦਗੀ ਪੇਪਰ ਭਰਵਾਉਣ ਲਈ ਲੁਧਿਆਣਾ ਪਹੁੰਚੇ.... ਜਿੱਥੇ ਉਨ੍ਹਾਂ ਨੂੰ ਲੋਕਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ....ਦਰਅਸਲ ਅਕਾਲੀ ਦਲ ਜ਼ੋਨ ਦੇ ਤੋਂ ਯੂਥ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਇਲਜ਼ਾਮ ਲਗਾਇਆ ਗਿਆ ਬੈਂਸ ਨਾਲ ਜੋ ਨਾਮਜ਼ਦਗੀ ਦਾਖਲ ਕਰਨ ਆਏ ਵਿਅਕਤੀ 'ਤੇ ਨਸ਼ਾ ਵੇਚਣ ਦਾ ਮਾਮਲਾ ਦਰਜ ਹੈ। ਇਸ ਬਾਰੇ ਗੋਸ਼ਾ ਨੇ ਜੱਸੀ ਜਸਰਾਜ ਦੀ ਕਾਰ ਨੂੰ ਘੇਰ ਕੇ ਸਵਾਲ ਕੀਤੇ ਤਾਂ ਉਹ ਚੁੱਪਚਾਪ ਉੱਥੋਂ ਗੱਡੀ ਭਜਾ ਕੇ ਲੈ ਗਏ...