Punjab

ਥੋੜੇ ਦੇ ਲਾਲਚ 'ਚ ਹੋ ਸਕਦਾ ਹੈ ਵੱਡਾ Loss, ਵੇਖੋ ਅੱਖਾਂ ਖੋਲ੍ਹਣ ਵਾਲੀ NewsPunjabkesari TV

4 years ago

ਕਹਿੰਦੇ ਨੇ 'ਲਾਲਚ ਬੁਰੀ ਬਲਾ ਐ' ...ਤੇ ਇਸ ਲਾਲਚ 'ਚ ਇਨਸਾਨ ਅਕਸਰ ਆਪਣਾ ਹੀ ਨੁਕਸਾਨ ਕਰ ਬੈਠਦਾ ਐ ... ਅਜਿਹਾ ਹੀ ਇਕ ਮਾਮਲਾ ਜਲੰਧਰ ਦੀ ਦਿਲਖੁਸ਼ਾ ਮਾਰਕਿਟ ਕੋਲ ਸਾਹਮਣੇ ਆਇਆ ਐ... ਜਿਥੇ ਕੁਝ ਪੈਸਿਆਂ ਦੇ ਲਾਲਚ 'ਚ ਇਸ ਪਰਿਵਾਰ ਨੂੰ ਹਜ਼ਾਰਾਂ ਰੁਪਏ ਗਵਾਉਣੇ ਪਏ ... ਦਰਅਸਲ,  ਲੁਧਿਆਣਾ ਦਾ ਰਹਿਣ ਵਾਲਾ ਗੁਰਦੀਪ ਸਿੰਘ ਆਪਣੀ ਪਤਨੀ ਨਾਲ ਜਲੰਧਰ ਕਿਸੇ ਰਿਸ਼ਤੇਦਾਰੀ ਦੇ ਆਇਆ ਹੋਇਆ ਸੀ ... ਵਾਪਸੀ ਵੇਲੇ ਉਹ ਦਿਲਖੁਸ਼ਾ ਮਾਰਕਿਟ 'ਚੋਂ ਕੁਝ ਦਵਾਈਆਂ ਲੈਣ ਗਿਆ ...ਤਾਂ ਪਿੱਛੋਂ ਗੱਡੀ 'ਚ ਬੈਠੀ ਉਸਦੀ ਪਤਨੀ ਨੂੰ ਕਿਸੇ ਨੌਜਵਾਨ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਪੈਸੇ ਬਾਹਰ ਡਿੱਗੇ ਹਨ...ਤੇ ਜਿਵੇਂ ਹੀ ਉਸਦਾ ਪਤਨੀ ਨੇ ਬਾਹਰ ਵੇਖਿਆ ...ਲੜਕੇ ਦਾ ਸਾਥੀ ਉਸਦਾ ਪਰਚ ਚੁੱਕ ਕੇ ਭੱਜ ਗਿਆ.... ਜਿਸ ਵਿਚ  70 ਹਜ਼ਾਰ ਦੇ ਕਰੀਬ ਰੁਪਏ ਸਨ....
 

NEXT VIDEOS