Punjab

ਬਾਰਸ਼ 'ਚ ਡੁੱਬਿਆ ਹਸਪਤਾਲ, ਮਚੀ ਹਾਹਾਕਾਰ !Punjabkesari TV

4 years ago

ਕੁਝ ਘੰਟਿਆਂ ਦੀ ਬਾਰਸ਼ ਨੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੀਆਂ ਨੇ। ਵਾਰਡਾਂ 'ਚ ਪਾਣੀ ਭਰਿਆ ਹੋਇਆ ਹੈ ਤੇ ਮਰੀਜ਼ ਬੇਹਾਲ ਨਜ਼ਰ ਆ ਰਹੇ ਨੇ। ਜੇਕਤ ਤੁਹਾਨੂੰ ਲੱਗਦਾ ਹੈ ਇੱਥੇ ਇਲਾਜ਼ ਸੌ ਫਿਸਦੀ ਸਹੀ ਹੋਵੇਗਾ ਤਾਂ ਇਹ ਅੰਦਾਜ਼ਾ ਗਲਤ ਵੀ ਹੋ ਸਕਦਾ ਹੈ ਕਿਉਂਕੀ ਇਲਾਜ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਬਿਮਾਰੀ ਮੁਫਤ ਮਿਲ ਸਕਦੀ ਹੈ।

NEXT VIDEOS