Punjab

Nomination 'ਤੇ ਭਿੜੇ Bains ਤੇ Grewal ਦੇ ਸਮਰਥਕPunjabkesari TV

4 years ago

ਇਹ ਚੋਣ ਅਖਾੜਾ ਹੈ ਜਾਂ ਜੰਗ ਦਾ ਮੈਦਾਨ...... ਤਸਵੀਰਾਂ ਲੁਧਿਆਣਾ ਦੀਆਂ ਨੇ..... ਜਿੱਥੇ ਅੱਜ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨਾਮੀਨੇਸ਼ਨ ਭਰਨ ਪਹੁੰਚੇ.... ਇਸ ਦੌਰਾਨ ਡੀਸੀ ਦਫਤਰ ਦੇ ਬਾਹਰ ਮਾਹੌਲ ਇੰਨਾਂ ਗਰਮ ਹੋ ਗਿਆ.... ਕਿ ਬੈਂਸ ਤੇ ਗਰੇਵਾਲ ਦੇ ਸਮਰਥਕ ਤੇ ਪਾਰਟੀ ਵਰਕਰ ਆਹਮਣੇ-ਸਾਹਮਣੇ ਹੋ ਗਏ.....ਦਰਅਸਲ ਬੈਂਸ ਤੇ ਗਰੇਵਾਲ ਇੱਕੋ ਹੀ ਸਮੇਂ ਨਾਮੀਨੇਸ਼ਨ ਭਰਨ ਪਹੁੰਚੇ.... ਇਸ ਦੌਰਾਨ ਦੋਹਾਂ ਦੇ ਸਮਰਥਕਾਂ ਤੇ ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ....ਤੇ ਗੱਲ ਵਧਦੀ-ਵਧਦੀ ਹੱਥੋਪਾਈ ਤੱਕ ਪਹੁੰਚ ਗਈ....ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ....ਇਸ ਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਰਮੀ ਦੇ ਨਾਲ-ਨਾਲ ਸਿਆਸੀ ਪਾਰਾ ਵੀ ਉੱਚਾ ਹੋ ਚੁੱਕਾ ਹੈ...ਜੋ ਇਸ ਤਰ੍ਹਾਂ ਫੁੱਟ ਰਿਹਾ ਹੈ। 
 

NEXT VIDEOS