Punjab

Angeethi ਬਾਲ ਕੇ ਸੌਣਾ ਪਿਆ ਭਾਰੀ,ਜ਼ਹਿਰੀਲੀ ਗੈਸ ਚੜ੍ਹਣ ਨਾਲ ਬੱਚਿਆਂ ਦੀ ਮੌਤPunjabkesari TV

4 years ago

ਲੁਧਿਆਣਾ ਦੇ ਸੁਭਾਸ਼ ਨਗਰ 'ਚ ਬੀਤੀ ਰਾਤ ਇੱਕ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ 4 ਜੀਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਬਹੁਤੀ ਕਰਵਾਇਆ | ਦਰਅਸਲ,ਪਰਿਵਾਰ ਰਾਤ ਨੂੰ ਕਮਰੇ ਅੰਦਰ ਅੰਗੀਠੀ ਲਾ ਕੇ ਸੋ ਗਿਆ ਸੀ,ਜਿਸ ਤੋਂ ਬਾਅਦ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂਕਿ ਬੱਚਿਆਂ ਦੇ ਮਾਤਾ-ਪਿਤਾ ਤੇ ਉਨ੍ਹਾਂ ਘਰ ਆਏ ਰਿਸ਼ਤੇਦਾਰਾਂ ਦੀ ਹਾਲਤ ਗੰਭੀਰ ਹੋ ਗਈ ...ਮਕਾਨ ਮਾਲਕ ਨੇ ਦੱਸਿਆ ਕਿ ਮੇਨ ਦਰਵਾਜ਼ੇ ਦੀ ਚਾਬੀ ਲੈਣ ਲਈ ਜਦੋਂ ਉਹ ਸਵੇਰੇ ਉਪਰ ਗਏ ਤੇ ਦਰਵਾਜ਼ਾ ਖੜਕਾਉਣ 'ਤੇ ਕਿਸੀ ਨੇ ਦਰਵਾਜ਼ਾ ਨਾ ਖੋਲ੍ਹਿਆ ਤੇ ਜਦੋਂ ਉਨ੍ਹਾਂ ਨੇ ਅੰਦਰ ਦੇਖਿਆ ਤਾਂ ਸਾਰੇ ਬੇਹੋਸ਼ ਸਨ...ਜਿਸ ਤੋਂ ਉਨ੍ਹਾਂ ਨੇ ਤੁਰੰਤ ਅੰਬੂਲੈਂਸ ਬੁਲਾ ਲਈ |