Punjab

Barnala ਦੀ Lasara Drain ਹੋਈ OverFlowPunjabkesari TV

4 years ago

ਬਰਨਾਲਾ ਵਿਚ ਭਾਰੀ ਬਾਰਿਸ਼ ਤੋਂ ਬਾਅਦ ਲਸਾੜਾ ਡਰੇਨ ਓਵਰਫਲੋਅ ਹੋ ਰਹੀ ਹੈ.....ਜਿਸ ਕਾਰਨ ਨਾਲ ਲੱਗਦੇ ਪਿੰਡਾਂ ਵਿਚ ਪਾਣੀ ਭਰ ਗਿਆ.....ਖੇਤਾਂ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ.

NEXT VIDEOS