Punjab

ਪੰਜਾਬ ਨਾਲ ਵਧੀਕੀ ਕਰਨਾ ਚਾਹੁੰਦੀ ਹੈ ਮੋਦੀ ਸਰਕਾਰPunjabkesari TV

4 years ago

ਐੱਸ.ਵਾਈ ਐੱਲ ਮੁੱਦੇ ‘ਤੇ ਕਿਸਾਨ ਜੱਥੇਬੰਦੀਆਂ ਦੇ ਪ੍ਰਤੀਕਰਮ
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਚਾਰ ਮਹੀਨਿਆ ਦਾ ਸਮਾਂ
ਕੇਂਦਰ ਕਰੇ ਪੰਜਾਬ-ਹਰਿਆਣਾ ਨਾਲ ਗੱਲਬਾਤ
ਗੱਲਬਾਤ ਨਾਲ ਕੱਢਿਆ ਜਾਵੇ ਮਸਲੇ ਦਾ ਹਲ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦੱਸਿਆ ਸਾਜ਼ਿਸ਼
ਕੇਂਦਰ ਕਰੇਗੀ ਹਰਿਆਣਾ ਦੇ ਹੱਕ ਚ ਫੈਸਲਾ
ਹਰਿਆਣਾ ਚ ਆਉਣ ਵਾਲੇ ਹਨ ਚੋਣ
ਪੰਜਾਬ ਨਹੀਂ ਦੇਵੇਗਾ ਪਾਣੀ ਦਾ ਕਤਰਾ
ਰਿਪੇਰੀਅਨ ਸਿਧਾਂਤ ਨਾਲ ਪੰਜਾਬ ਦਾ ਹੱਕ
ਸੰਘਰਸ਼ ਕਰੇਗਾ ਪੰਜਾਬ ਦਾ ਕਿਸਾਨ

NEXT VIDEOS