PUNJAB 2019

5 ਦਿਨ ਦੇ ਬੱਚੇ ਲਈ ਦੁੱਧ ਗਰਮ ਕਰਦਿਆਂ 60 % ਝੁਲਸੀ MotherPunjabkesari TV

819 views 11 months ago

ਸਿਵਲ ਹਸਪਤਾਲ 'ਚ ਇਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਗਾਇਨੀ ਵਾਰਡ 'ਚ ਆਪਣੇ 4-5 ਦਿਨ ਦੇ ਬੱਚੇ ਲਈ ਦੁੱਧ ਗਰਮ ਕਰ ਰਹੀ ਉਸਦੀ ਮਾਂ ਨੂੰ ਅੱਗ ਲੱਗ ਗਈ...ਦਰਅਸਲ, ਅਕਾਂਕਸ਼ਾ ਨਾਂ ਦੀ ਔਰਤ ਨੂੰ ਪਰਿਵਾਰ ਨੇ ਡਿਲਵਰੀ ਲਈ 19 ਫਰਵਰੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਸੀ... ਪਰਿਵਾਰ ਮੁਤਾਬਕ ਅਕਾਂਕਸ਼ਾ ਡਿਪਰੈਸ਼ਨ 'ਚ ਰਹਿੰਦੀ ਸੀ ਕਿਉਂਕਿ ਉਸਦੇ ਗਰਭਕਾਲ ਦੌਰਾਨ 6 ਮਹੀਨੇ ਪਹਿਲਾਂ ਉਸਦੇ ਪਤੀ ਨੇ ਬਿਹਾਰ 'ਚ ਦੂਜਾ ਵਿਆਹ ਕਰਵਾ ਲਿਆ ਸੀ...ਪਰ ਅਕਾਂਕਸ਼ਾ ਇਥੇ ਆਪਣੇ ਸਹੁਰੇ ਪਰਿਵਾਰ ਨਾਲ ਹੀ ਰਹਿ ਰਹੀ ਐ...