Punjab

BJP ਆਗੂ ਨੇ Lady ਨੂੰ ਸ਼ਰੇਆਮ ਮਾਰੇ ਥੱਪੜ, ਮਾਮਲਾ ਥਾਣੇ ਪੁੱਜਾPunjabkesari TV

4 years ago

ਰੋ-ਰੋ ਕੇ ਆਪਣੇ ਨਾਲ ਹੋਈ ਬੀਤੀ ਦੱਸ ਰਹੀ ਇਹ ਔਰਤ ਅੰਮ੍ਰਿਤਸਰ ਦੀ ਸਨੇਹ ਲਤਾ ਐ, ਜੋ ਇਕ ਭਾਜਪਾ ਆਗੂ  'ਤੇ ਉਸ ਨਾਲ ਹੱਥੋਪਾਈ ਹੋਣ ਦਾ ਦੋਸ਼ ਲਗਾ ਰਹੀ ਐ... ਦੋਸ਼ ਐ ਕਿ ਭਾਜਪਾ ਆਗੂ ਜੁਗਲ ਮਹਾਜਨ ਨੇ ਨਾ ਸਿਰਫ ਉਸਨੂੰ ਥੱਪੜ ਮਾਰੇ ਸਗੋਂ ਗਾਲ੍ਹਾਂ ਵੀ ਕੱਢੀਆਂ ਤੇ ਉਸਦੇ ਪਤੀ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ... 

NEXT VIDEOS