Punjab

Jalandhar ਦੀ ਸੜਕ 'ਤੇ ਔਰਤ ਨਾਲ ਸ਼ਰ੍ਹੇਆਮ ਕੁੱਟਮਾਰPunjabkesari TV

4 years ago

ਮਹਿਲਾਵਾਂ ਦੇ ਝਗੜੇ ਦੀਆਂ ਇਹ ਤਸਵੀਰਾਂ ਜਲੰਧਰ ਦੇ ਅਵਤਾਰ ਨਗਰ ਦੀਆਂ ਨੇ.... ਜਿੱਥੇ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਝਗੜੇ ਵਿਚ ਦੋ ਔਰਤਾਂ ਗੁੱਥਮ-ਗੁੱਥੀ ਹੋ ਗਈਆਂ.....ਸੀਸੀਟੀਵੀ ਵਿਚ ਕੁੱਟਮਾਰ ਦੀਆਂ ਇਹ ਤਸਵੀਰਾਂ ਕੈਦ ਹੋ ਗਈਆਂ.... ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਗੁਲਾਬੀ ਤੇ ਹਰੇ ਸੂਟ ਵਾਲੀਆਂ ਮਹਿਲਾਵਾਂ ਇਕ-ਦੂਜੀ ਨੂੰ ਵਾਲਾਂ ਤੋਂ ਘੜੀਸ ਕੇ ਜ਼ਮੀਨ 'ਤੇ ਸੁੱਟ ਰਹੀਆਂ ਨੇ...... ਘਟਨਾ ਵਿਚ ਜ਼ਖਮੀ ਹੋਈ ਹੇਮਾ ਸੂਦ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਗੁਆਂਢ 'ਚ ਰਹਿਣ ਵਾਲੀ ਮਹਿਲਾ ਤੇ 2-3 ਬੰਦਿਆਂ ਨੇ ਮਿਲ ਕੇ ਉਸ ਨੂੰ ਧੂਹ-ਧੂਹ ਕੇ ਕੁੱਟਿਆ...
 

NEXT VIDEOS