Punjab

ਖੇਤਾਂ 'ਚੋ ਮਿਲਿਆ ਨਸ਼ੇ ਦੀ ਜਖੀਰਾ,ਵੇਖੋ ਵੀਡਿਓPunjabkesari TV

4 years ago

ਫਾਜ਼ਿਲਕਾ- ਚੋਣ ਮਾਹੌਲ ਚ ਐਕਸਾਈਜ ਵਿਭਾਗ ਨੇ ਲਾਲ ਪਰੀ ਦੇ ਸ਼ੋਕੀਨਾਂ 'ਤੇ ਕਾਰਵਾਈ ਕੀਤੀ ਹੈ.ਵਿਭਾਗ ਨੇ ਖਾਸ ਮੁਖਬਰ ਦੀ ਇਤਲਾਹ 'ਤੇ ਫਾਜ਼ਲਿਕਾ ਚ ਪੈਦੇ ਪਿੰਡ ਟਾਹਲੀਵਾਲ ਚ ਰੇਡ ਕੀਤੀ ਤਾਂ ਸੱਭ ਦੇ ਹੋਸ਼ ਉੱਡ ਗਏ.ਦੇਸੀ ਲਾਹਨ ਟੈਂਕੀਆਂ ਚ ਤਾਂ ਭਰੀ ਹੀ ਹੋਈ ਸੀ ਇਸਤੋਂ ਇਲਵਾ ਵੱਡੀ ਗਿਣਤੀ ਚ ਸ਼ਰਾਬ ਨਾਲ ਭਰੀਆਂ ਤਰਪਾਲਾਂ ਜ਼ਮੀਨ ਚ ਦੱਬੀਆਂ ਹੋਇਆ ਸਨ.ਕਰੀਬ 18 ਟੈਂਕੀਆਂ ਅਤੇ 15 ਤਰਪਾਲਾਂ ਤੋਂ 20 ਹਜ਼ਾਰ ਲੀਟਰ ਦੇਸੀ ਲਾਹਨ ਬਰਾਮਦ ਹੋਈ ਹੈ.ਇਸ ਤੋ ਇਲਾਵਾ ਸ਼ਰਾਬ ਦੀ ਭੱਠੀ ਦਾ ਸਮਾਨ ਵੀ ਵਿਭਾਗ ਨੇ ਕਾਬੂ ਕੀਤਾ ਹੈ.