Punjab

ਕੁਵੈਤ ਫਸੀ ਪਤਨੀ ਦੇ ਇੰਤਜ਼ਾਰ 'ਚ ਪਤੀ ਦੀ ਹੋਈ ਮੌਤPunjabkesari TV

4 years ago

ਇਨ੍ਹਾਂ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਤੇ ਮਾਂ ਕੁਵੈਤ 'ਚ ਫਸੀ ਹੋਈ ਐ...ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਵੀਨਾ ਆਪਣੇ ਪਰਿਵਾਰ 'ਤੇ ਚੜ੍ਹੇ ਕਰਜ ਨੂੰ ਲਾਉਣ ਲਈ ਇਕ ਸਾਲ ਪਹਿਲਾਂ ਕੁਵੈਤ ਗਈ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਜੋ ਸੁਪਨੇ ਉਸਨੇ ਸੰਜੋਏ ਨੇ ਉਹ ਚੱਕਨਾਚੂਰ ਹੋ ਜਾਣਗੇ....ਵਿਦੇਸ਼ੀ ਧਰਤੀ 'ਤੇ ਹਾਊਸ ਕੀਪਿੰਗ ਦਾ ਕੰਮ ਕਰਨ ਗਈ ਵੀਨਾ ਉਥੇ ਫਸ ਗਈ ਐ...ਪਿੱਛੇ ਪਤਨੀ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਪਤੀ ਦੀ ਮੌਤ ਹੋ ਗਈ ਐ...

NEXT VIDEOS