ਗ੍ਰੰਥੀ 'ਤੇ ਤਲਵਾਰਾਂ ਨਾਲ ਜਾਨ ਲੇਵਾ ਹਮਲਾ, ਲੁੱਟੇ ਹਜ਼ਾਰਾਂ ਰੁਪਏPunjabkesari TV
5 years ago ਜੈਤੋ ਦੇ ਸਿਵਲ ਹਸਪਤਾਲ ਦੇ ਬਾਹਰਲੇ ਬੇਂਚ 'ਤੇ ਜ਼ਖਮੀ ਹਾਲਤ 'ਚ ਲੰਮੇ ਪਏ ਸ਼ਕਸ਼ 'ਤੇ ਬੀਤੀ ਰਾਤ ਕੁੱਝ ਅਣਪਛਾਤੇ ਲੋਕਾਂ ਵੱਲੋਂ ਜਾਨ ਲੇਵਾ ਹਮਲਾ ਕੀਤਾ ਗਿਆ,,,,,, ਹਮਲੇ ਤੋਂ ਬਾਅਦ ਦੋਸ਼ੀ 14 ਹਜ਼ਾਰ ਦੀ ਨਗਦੀ ਸਮੇਤ ਮੋਬਾਇਲ ਤੇ ਤਲਵਾਰ ਲੁੱਟ ਕੇ ਫਰਾਰ ਹੋ ਗਏ,,,,,,, ਤੇ ਪਾਠੀ ਸਿੰਘ ਜ਼ਖਮੀ ਹਾਲਤ 'ਚ ਸੜਕ 'ਤੇ ਪਿਆ ਰਿਹਾ,,,,,,,,,, ਬੀਤੇ ਕੁੱਝ ਸਮੇਂ ਬਾਅਦ ਨੌਜਵਾਨ ਵੈਲਫੇਅਰ ਕਲੱਬ ਵੱਲੋਂ ਐਮਰਜੈਂਸੀ ਐਮਬੂਲੈਂਸ ਬੁਲਾ ਕੇ ਪੀੜਤ ਨੂੰ ਜੈਤੋ ਦੇ ਸਿਵਲ ਹਸਪਤਾਲ ਪਹੁੰਚਿਆ ਗਿਆ,,, ਪਰ ਹੈਰਾਨ ਤੇ ਪਰੇਸ਼ਾਨ ਕਰਨ ਦੀ ਗੱਲ ਇਹ ਕੇ ਹਸਪਤਾਲ 'ਚ ਕੋਈ ਡਾਕਟਰ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਸਾਰੀ ਰਾਤ ਬਜ਼ੁਰਗ ਪਾਠੀ ਨੂੰ ਦਰਦ 'ਚ ਤੜਫ ਕੇ ਕੱਟਣੀ ਪਈ