Punjab

ਪੰਜਾਬ 'ਚ Wrestling ਦੀ National Championship ਦਾ ਉਦਘਾਟਨPunjabkesari TV

4 years ago

ਪੰਜਾਬ ਵਿਚ ਕੁਸ਼ਤੀ ਦੀ ਨੈਸ਼ਨਲ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ.... 24 ਸਾਲਾਂ ਬਾਅਦ ਪੰਜਾਬ ਨੂੰ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ... ਜਿਸ ਦਾ ਰਸਮੀ ਉਦਘਾਟਨ ਇਕਬਾਲ ਪ੍ਰੀਤ ਸਿੰਘ  ਡੀਜੀਪੀ ਪੀਏਪੀ ਨੇ ਕੀਤਾ....ਇਹ ਕੁਸ਼ਤੀ ਮੁਕਾਬਲੇ ਜਲੰਧਰ ਦੇ ਪੀਏਪੀ ਵਿਚ ਹੋਣਗੇ.... ਮੈਨ ਤੇ ਵੂਮੈਨ ਦੋਹਾਂ ਦੇ ਕੁਸ਼ਤੀ ਮੁਕਾਬਲੇ ਹੋਣਗੇ....
 

NEXT VIDEOS