Punjab

Kulbir Zira ਖਿਲਾਫ ਰੇਤ ਠੇਕੇਦਾਰ ਨੇ ਖੋਲ੍ਹਿਆ ਮੋਰਚਾPunjabkesari TV

5 years ago

ਕਾਂਗਰਸ ਤੋਂ ਤਾਜ਼ਾ-ਤਾਜ਼ਾ ਸਸਪੈਂਡ ਹੋਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ.....ਨਸ਼ਿਆਂ ਦੇ ਮੁੱਦੇ 'ਤੇ ਅਫਸਰਸ਼ਾਹੀ ਨੂੰ ਬੋਲਣ ਕਰਕੇ ਕੈਪਟਨ ਦੇ ਗੁੱਸੇ ਦਾ ਸ਼ਿਕਾਰ ਹੋਏ ਜ਼ੀਰਾ ਖਿਲਾਫ ਹੁਣ ਰੇਤ ਠੇਕੇਦਾਰ ਨੇ ਮੋਰਚਾ ਖੋਲ੍ਹ ਦਿੱਤਾ ਹੈ.... ਫਿਰੋਜ਼ਪੁਰ ਤੋਂ ਰੇਤ ਠੇਕੇਦਾਰ ਸਵਰਣ ਸਿੰਘ ਨੇ ਕੁਲਬੀਰ ਜ਼ੀਰਾ ਤੇ ਉਸ ਦੇ ਭਰਾ 'ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਲਾਏ ਨੇ..... ਸਵਰਣ ਸਿੰਘ ਨੇ ਕਿਹਾ ਕਿ ਜ਼ੀਰਾ ਤੇ ਉਸ ਦਾ ਭਰਾ ਪ੍ਰਭਦੀਪ ਉਸ ਦੀ ਅਪਰੂਵ ਖੱਡ ਲਈ ਵੀ ਉਸ ਤੋਂ ਹਿੱਸਾ ਮੰਗਦੇ ਸਨ... ਜਿਸ ਕਾਰਨ ਪਰੇਸ਼ਾਨ ਹੋ ਕੇ ਉਸ ਨੂੰ ਖੱਡ ਬੰਦ ਕਰਨੀ ਪਈ.... 
 

NEXT VIDEOS