Punjab

Jagbani ਨਾਲ ਇੰਟਰਵਿਊ 'ਚ KS Makhan ਨੇ ਕਹੀ ਸੀ 'ਵੱਡੇ ਧਮਾਕੇ' ਦੀ ਗੱਲPunjabkesari TV

4 years ago

#jagbani#ksmakhan#kakar

ਗੁਰਦਾਸ ਮਾਨ ਦੇ ਹੱਕ 'ਚ ਬੋਲ ਕੇ ਆਪਣੇ ਲਈ ਮੁਸੀਬਤ ਸਹੇੜਣ ਵਾਲੇ ਪੰਜਾਬੀ ਗਾਇਕ ਕੇ. ਐੱਸ. ਮੱਖਣ ਨੇ ਲਾਈਵ ਹੋ ਕੇ ਆਪਣੇ ਕਕਾਰ ਤਿਆਗ ਦਿੱਤੇ... ਤੇ ਇਸਦੀ ਬਕਾਇਦਾ ਵਜ੍ਹਾ ਵੀ ਦੱਸੀ... ਪਰ ਕੇ. ਐੱਸ. ਮੱਖਣ ਨੇ ਇਹ ਫੈਸਲਾ ਅਚਾਨਕ ਨਹੀਂ ਲਿਆ...ਬਲਕਿ ਉਸਨੇ ਪਹਿਲਾਂ ਹੀ ਕਕਾਰ ਤਿਆਗਣ ਦਾ ਮਨ ਬਣਾ ਲਿਆ ਸੀ... ਤੇ ਆਪਣੀ ਇਸ ਕਾਰਵਾਈ ਦੀ ਇਸ਼ਾਰਾ ਵੀ ਦਿੱਤਾ ਸੀ ... ਹਾਲ ਹੀ ਵਿਚ ਜਗਬਾਣੀ ਨਾਲ ਗੱਲਬਾਤ ਕਰਦਿਆਂ ਕੇ.ਐੱਸ. ਮੱਖਣ ਨੇ ਕਿਹਾ ਸੀ ਕਿ ਉਹ ਆਉਣ ਵਾਲੇ 4-5 ਦਿਨਾਂ 'ਚ ਕੋਈ ਵੱਡਾ ਧਮਾਕਾ ਕਰਣਗੇ...
 

NEXT VIDEOS