Punjab

Power Cuts ਤੋਂ ਦੁਖੀ ਕਿਸਾਨਾਂ ਨੇ JE ਨਾਲ ਕੀਤੀ ਖਿੱਚਧੂਹPunjabkesari TV

4 years ago

#ferozpur#kissan#electercity board#Public

ਤਸਵੀਰਾਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੀਆਂ ਨੇ...ਜਿਥੇ ਕਰੀਬ 4 ਪਿੰਡਾਂ ਦੇ ਕਿਸਾਨਾਂ ਨੇ ਅੱਧੀ ਰਾਤ ਨੂੰ ਬਿਜਲੀ ਘਰ ਦਾ ਘਿਰਾਓ ਕਰ ਦਿੱਤਾ... ਪਿਛਲੇ ਲਗਭਗ 4 ਦਿਨਾਂ ਤੋਂ ਬੱਤੀ ਬੰਦ ਹੋਣ ਤੋਂ ਕਿਸਾਨ ਏਨੇ ਭੜਕੇ ਹੋਏ ਸਨ ਕਿ ਉਨ੍ਹਾਂ ਜੇ. ਈ.  ਨਾਲ ਖਿੱਚ ਧੂਹ ਵੀ ਕੀਤੀ... ਜਿਸਨੂੰ ਪੁਲਸ ਮੁਲਾਜ਼ਮ ਨੇ ਬਚਾਇਆ...ਕਿਸਾਨਾਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਵਲੋਂ ਲਗਾਤਾਰ 4 ਦਿਨਾਂ ਤੋਂ ਉਨ੍ਹਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ....ਨਤੀਜਾ ਪਾਣੀ ਖੁਣੋਂ ਝੋਨਾ ਸੁੱਕ ਰਿਹਾ ਐ 

NEXT VIDEOS