Punjab

ਕਿਸਾਨ ਨਾਲ ਹੋਈ ਆਨਲਾਈਨ ਠੱਗੀ, ਦੇਖੋ ਕੀ ਹੈ ਪੂਰਾ ਮਾਮਲਾPunjabkesari TV

4 years ago

ਦੇਸ਼ 'ਚ ਆਨਲਾਈਨ ਠੱਗੀ ਦੇ ਮਾਮਲੇ ਵੱਧਦੇ ਹੀ ਜਾ ਰਹੇ ਨੇ...ਜ਼ਮਾਨਾ ਜਿਵੇਂ-ਜਿਵੇਂ ਹਾਈਟੈਕ ਹੋ ਰਿਹਾ ਐ ਠੱਗ ਵੀ ਉਸੇ ਤਰ੍ਹਾਂ ਹਾਈਟੈਕ ਹੁੰਦੇ ਜਾ ਰਹੇ ਨੇ...ਠੱਗੀ ਮਾਰਨ ਲਈ ਨਵੇਂ ਤੋਂ ਨਵਾਂ ਤਰੀਕਾ ਅਜਮਾਇਆ ਜਾ ਰਿਹਾ ਐ....ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਦੇ ਬੈਂਕ ਖਾਤੇ 'ਚੋਂ ਰਕਮ ਉਡਾ ਲਈ ਗਈ ਸੀ ਤੇ ਹੁਣ ਅਦ੍ਰਿਸ਼ ਠੱਗਾਂ ਨੇ ਸੰਗਰੂਰ ਦੇ ਇਕ ਕਿਸਾਨ ਦਾ ਬੈਂਕ ਖਾਤੇ ਖਾਲੀ ਕਰ ਦਿੱਤੇ ਨੇ...

NEXT VIDEOS