Punjab

ਕਰਜ਼ੇ ਤੋਂ ਤੰਗ ਕਿਸਾਨ ਨੇ ਗਲ ਲਾਈ ਮੌਤ!Punjabkesari TV

5 years ago

ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਮਲੀਆ ਵਿਚ ਇਕ ਕਿਸਾਨ ਨੇ ਕਰਜ਼ੇ ਦੇ ਚੱਲਦੇ ਖੁਦਕੁਸ਼ੀ ਕਰ ਲਈ।.... ਮ੍ਰਿਤਕ ਸੁਖਦੇਵ ਦੇ ਸਿਰ 10-15 ਲੱਖ ਦਾ ਕਰਜ਼ਾ ਸੀ....ਜਿਸ ਦੇ ਚੱਲਦੇ ਉਹ ਕਾਫੀ ਪਰੇਸ਼ਾਨ ਸੀ...... ਜਿਸ ਦੇ ਚੱਲਦੇ ਉਸ ਨੇ ਘਰ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ...... 
 

NEXT VIDEOS