PUNJAB 2019

ਕਿਸੇ ਦੇ ਦੁੱਖ 'ਤੇ ਸਿਆਸੀ ਰੋਟੀਆਂ ਨਾ ਸੇਕਣ ਧਰਨੇ 'ਚ ਬੈਠਣ ਵਾਲੇ- ਢਿੱਲੋਂPunjabkesari TV

1 views 3 months ago

ਪੁਲਿਸ ਹਿਰਾਸਤ 'ਚ ਨੌਜਵਾਨ ਜਸਪਾਲ ਦੀ ਮੌਤ ਤੋਂ ਬਾਅਦ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ, ਇਨਸਾਫ ਲਈ ਜਸਪਾਲ ਦਾ ਪਰਿਵਾਰ ਪਿਛਲੇ 7 ਦਿੰਨਾ ਤੋਂ ਫਰੀਦਕੋਟ ਐਸਐਸਪੀ ਦਫਤਰ ਦੇ ਬਾਹਰ ਧਰਨੇ 'ਤੇ ਬੈਠਾ ਹੈ। ਪੁਲਿਸ ਨੂੰ ਅਜੇ ਤੱਕ ਜਸਪਾਲ ਦੀ ਮ੍ਰਿਤਕ ਦੇਹ ਨਹੀਂ ਮਿਲੀ। ਇਸ ਦੌਰਾਨ ਫਰੀਦਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਕਿੱਕੀ ਢਿਲੋਂ ਦੀ ਚੁੱਪੀ 'ਤੇ ਵੀ ਲਗਾਤਾਰ ਸਵਾਲ ਉੱਠ ਰਹੇ ਸਨ। ਚੁੱਪੀ ਤੋੜਦਿਆਂ ਕਿੱਕੀ ਢਿੱਲੋਂ ਮੀਡੀਆਂ ਨੂੰ ਮੁਖ਼ਾਤਿਬ ਹੋਏ ਅਤੇ ਧਰਨੇ 'ਚ ਬੈਠੇ ਸਿਆਸੀ ਆਗੂਆ 'ਤੇ ਵੀ ਹਮਲਾ ਬੋਲਿਆ