Punjab

4 ਨੌਜਵਾਨਾਂ ਨੇ ਨਾਬਾਲਿਗ ਕੁੜੀ ਨੂੰ ਅਗਵਾਹ ਕਰ 3 ਦਿਨ ਕੀਤਾ ਦੁਸ਼ਕਰਮPunjabkesari TV

4 years ago

ਬਰਨਾਲਾ ਦੇ ਇੱਕ ਪਿੰਡ 'ਚ ਬੀਤੀ 29 ਸਤੰਬਰ ਨੂੰ ਇੱਕ ਨਾਬਾਲਿਗ ਕੁੜੀ ਨੂੰ ਪਿੰਡ ਦੇ 4 ਨੌਜਵਾਨਾਂ ਨੇ ਅਗਵਾਹ ਕੀਤਾ ਤੇ ਲਗਾਤਾਰ 3 ਦਿਨ ਉਸ ਨਾਲ ਦੁਸ਼ਕਰਮ ਕੀਤਾ। ਕਿਸੇ ਤਰੀਕੇ ਨਾਲ ਪੀੜਤ ਓਨਾ ਦੀ ਚੁੰਗਲ ਚੋ ਬਚਕੇ ਘਰ ਪਹੁੰਚੀ ਤੇ ਸਾਰੀ ਘਟਨਾ ਘਰਦਿਆਂ ਨੂੰ ਦੱਸੀ। ਪੀੜਤਾ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਮਾਮਲਾ ਦਰਜ ਕਰ 4 ਚੋ ਇੱਕ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਹੈ ਬਾਕੀ ਤਿੰਨਾਂ ਦੀ ਭਾਲ ਅਜੇ ਜਾਰੀ ਹੈ।  
 

NEXT VIDEOS