Punjab

Sultanpur Lodhi 'ਚ ਲੱਗੀ ਖੁਸ਼ਖਤੀ Workshop ਕਿਉਂ ਹੈ ਖਾਸ?Punjabkesari TV

5 years ago


ਸੁਲਤਾਨਪੁਰ ਲੋਧੀ 'ਚ ਲਗਾਈ ਗਈ ਖੁਸ਼ਖਤੀ ਕਾਰਜਸ਼ਾਲਾ
ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
ਪੁਰਾਤਨ ਲਿਖਤ ਕਲਾ ਤੋਂ ਬੱਚਿਆਂ ਨੂੰ ਕਰਵਾਇਆ ਜਾਣੂ
ਕਲਮ ਤੇ ਸਿਆਹੀ ਨਾਲ ਕਾਗਜ਼ਾਂ 'ਤੇ ਉਕੇਰੇ ਗੁਰਮੁੱਖੀ ਦੇ ਅੱਖਰ