Punjab

ਜ਼ਮੀਨੀ ਝਗੜੇ 'ਚ ਬਜ਼ੁਰਗ ਮਹਿਲਾ ਦਾ MurderPunjabkesari TV

4 years ago

ਜ਼ਮੀਨੀ ਝਗੜੇ 'ਚ ਬਜ਼ੁਰਗ ਮਹਿਲਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ... ਘਟਨਾ ਅੰਮ੍ਰਿਤਸਰ ਦੇ ਪਿੰਡ ਧਨੋਏ ਕਲਾਂ 'ਚ ਵਾਪਰੀ ... ਮ੍ਰਿਤਕਾ ਦੇ ਪਤੀ ਗੁਰਚਰਨ ਸਿੰਘ ਦਾ ਭਤੀਜੇ ਸ਼ਿਵ ਸਿੰਘ ਨਾਲ ਜ਼ਮੀਨ ਦਾ ਰੌਲਾ ਚੱਲ ਰਿਹਾ ਸੀ... ਪਹਿਲਾਂ ਵੀ ਉਨ੍ਹਾਂ ਦੇ ਕਈ ਵਾਰ ਝਗੜੇ ਹੋਏ... ਇਸੇ ਝਗ਼ੜੇ 'ਚ ਸ਼ਿਵ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਪ੍ਰੀਤਮ ਕੌਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ...ਜਿਸਦੀ ਹਸਪਤਾਲ 'ਚ ਮੌਤ ਹੋ ਗਈ...

NEXT VIDEOS