Punjab

ਸਰਦਾਰ ਬਾਦਲ ਦੀ ਚੁਟਾਲਾ ਪਰਿਵਾਰ ਨੂੰ ਨਸੀਹਤPunjabkesari TV

4 years ago

ਮੁਕਤਸਰ- ਹਰਿਆਣਾ ਦੇ ਚੁਟਾਲਾ ਪਰਿਵਾਰ ਨੂੰ ਇਕ ਕਰਨ ਲਈ ਖਾਪ ਪੰਚਾਇਤਾਂ ਦੇ ਇਕ ਵਫਦ ਨੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ.ਉਨ੍ਹਾਂ ਓਮ ਪ੍ਰਕਾਸ਼ ਚੁਟਾਲਾ ਦੇ ਕਰੀਬੀ ਰਹੇ ਸਰਦਾਰ ਬਾਦਲ ਨੂੰ ਪਰਿਵਾਰ ਨੂੰ ਮੂੜ ਤੋਂ ਇਕੱਠਿਆਂ ਕਰਨ ਦੀ ਅਪੀਲ ਕੀਤੀ.

NEXT VIDEOS