PUNJAB 2020

ਚੜ੍ਹਦੀ ਸਵੇਰ Khanna 'ਚ ਵੱਡਾ ਹਾਦਸਾ, ਚੱਲਦੇ Truck ਨੂੰ ਲੱਗੀ ਅੱਗPunjabkesari TV

1 views one month ago

ਗੁਰਦੁਆਰਾ ਮੰਜੀ ਸਾਹਿਬ ਦੇ ਕੋਲ ਵਾਪਰਿਆ ਹਾਦਸਾ
ਸੜਕ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ
ਤੜਕੇ 3 ਵਜੇ ਵਾਪਰਿਆ ਹਾਦਸਾ
ਫਰੂਟ ਨਾਲ ਲੱਦੇ ਟਰੱਕ ਦੇ ਮਚੇ ਭਾਂਬੜ
ਦਿੱਲੀ ਤੋਂ ਜੰਮੂ ਵੱਲ ਜਾ ਰਿਹਾ ਸੀ ਟਰੱਕ
ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ