Punjab

ਨਜਾਇਜ਼ ਸਬੰਧਾਂ ਪਿੱਛੇ ਕਮਲੇ ਹੋਏ ਸਿਰਫਿਰੇ ਨੇ ਦੇਖੋ ਕੀ ਕੀਤਾPunjabkesari TV

4 years ago

ਜਿਸ ਆਰੋਪੀ ਨੂੰ ਪੁਲਿਸ ਹਿਰਾਸਤ 'ਚ ਖੜੇ ਦੇਖ ਰਹੇ ਓ ਇਹ ਆਰੋਪੀ ਹੈ ਆਪਣੀ ਪਤਨੀ ਦੇ ਕਤਲ ਦਾ, ਐੱਸਐੱਸਪੀ ਗੁਰਸ਼ਰਨਦੀਪ ਸਿੰਘ ਨੇ ਖੁਲਾਸੇ ਕਰਦਿਆਂ ਦੱਸਿਆ ਕਿ ਇਸ ਆਰੋਪੀ ਨੇ ਕੁੱਝ ਦਿਨ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਾਈਵੇਅ 'ਤੇ ਇੰਨਾ ਦੋਵਾਂ ਪਤੀ-ਪਤਨੀ ਨਾਲ ਲੁੱਟ ਦੀ ਵਾਰਦਾਤ ਹੋਈ, ਜਿਸ 'ਚ ਲੁਟੇਰਿਆਂ ਨੇ ਉਸਦੀ ਪਤਨੀ ਦੇ ਗੋਲੀ ਮਾਰ ਕਤਲ ਕਰ ਦਿੱਤਾ। ਮਾਮਲੇ ਦੀ ਜਾਂਚ 'ਚ ਪੁਲਿਸ ਨੂੰ ਪਤਾ ਛੱਲਾ ਕਿ ਇਹ ਸਾਰੀ ਮੰਨ ਘੜਤ ਕਹਾਣੀ ਸੀ ਕਿਉਂਕਿ ਆਰੋਪੀ ਨੇ ਆਪਣੇ ਨਜਾਇਜ਼ ਸਬੰਧਾਂ ਕਰਕੇ ਆਪਣੀ ਪਤਨੀ ਦਾ ਕਤਲ ਕੀਤਾ ਹੈ, ਤੇ ਆਪਣੇ ਪਿਤਾ ਦੀ ਬੰਦੂਕ ਦਾ ਇਸਤਮਾਲ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 
 

NEXT VIDEOS