Punjab

Tourist Visa 'ਤੇ ਆਈ Woman ਹੈਰੋਇਨ ਸਮੇਤ ArrestedPunjabkesari TV

5 years ago

ਖੰਨਾ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਵਿਦੇਸ਼ੀ ਮਹਿਲਾ ਨੂੰ 700 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ..... ਖੰਨਾ ਪੁਲਸ ਹੁਣ ਤੱਕ 23 ਵਿਦੇਸ਼ੀ ਨਾਗਿਰਕਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰ ਚੁੱਕੀ ਹੈ.... ਮਹਿਲਾ ਪਾਣੀ ਵਾਲੇ ਫਿਲਟਰ ਵਿਚ ਇਸ ਹੈਰੋਇਨ ਛੁਪਾ ਕੇ ਅੰਮ੍ਰਿਤਸਰ ਵਿਖੇ ਵੇਚਣ ਲਈ ਲਿਜਾ ਰਹੀ ਸੀ...
 

NEXT VIDEOS