PUNJAB 2019

ਸੜਕ ਕਿਨਾਰੇ ਰੁਕੇ Kanwariya ਨੂੰ Truck ਨੇ ਦਰੜਿਆ, 1 DeathPunjabkesari TV

1 views 22 days ago



ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਖੰਨਾ ਤੋਂ ਆ ਰਹੀ ਐ ... ਜਿਥੇ ਬੀਜਾ ਕੋਲ ਵਾਪਰੇ ਸੜਕ ਹਾਦਸੇ 'ਚ ਇਕ ਕਾਵੜੀਏ ਦੀ ਮੌਤ ਹੋ ਗਈ ਤੇ 4 ਕਾਵੜੀਏ ਜ਼ਖਮੀ ਹੋ ਗਏ...ਹਾਦਸੇ ਤੋਂ ਬਾਅਦ ਭੜਕੇ ਕਾਵੜੀਆਂ ਨੇ ਨੈਸ਼ਨਲ ਹਾਈਵੇ ਨੰਬਰ -1 'ਤੇ ਜਾਮ ਲਗਾ ਦਿੱਤਾ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ....