Punjab

Khalsa College ਦੇ ਬਾਹਰ ਹਾਦਸੇ 'ਚ ਮੁੰਡੇ-ਕੁੜੀ ਦੇ ਕੱਟੇ ਸਿਰPunjabkesari TV

4 years ago

ਸੜਕਾਂ 'ਤੇ ਮੌਤ ਦੌੜ ਰਹੀ ਹੈ...ਇਹ ਤਸਵੀਰਾਂ ਉਸੇ ਮੌਤ ਦੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਹਨ.... ਹਾਦਸਾ ਇੰਨਾਂ ਭਿਆਨਕ ਕਿ ਕੋਈ ਸੋਚ ਵੀ ਨਹੀਂ ਸਕਦਾ.....ਸੜਕ 'ਤੇ ਮੁੰਡੇ-ਕੁੜੀਆਂ ਦੋ ਲਾਸ਼ਾਂ ਪਈਆਂ ਨੇ... ਜਿਨ੍ਹਾਂ ਦੇ ਸਿਰ ਧੜ ਤੋਂ ਵੱਖ ਹੋ 20 ਫੁੱਟ ਦੂਰ ਜਾ ਡਿੱਗੇ...ਜਿਸ ਨੇ ਵੀ ਇਨ੍ਹਾਂ ਲਾਸ਼ਾਂ ਨੂੰ ਦੇਖਿਆ ਉਨ੍ਹਾਂ ਦੀ ਚੀਕ ਨਿਕਲ ਗਈ....
 

NEXT VIDEOS