Punjab

Khalsa Aid ਨੇ ਫੜੀ ਸ਼ਹੀਦਾਂ ਦੇ ਪਰਿਵਾਰਾਂ ਦੇ ਬਾਂਹ, ਚੁੱਕੀ ਵੱਡੀ ਜ਼ਿੰਮੇਵਾਰੀPunjabkesari TV

5 years ago

ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀਂ ਆਖਰੀ ਨਿਸ਼ਾਂ ਹੋਗਾ...  ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਸ਼ਹੀਦੀ ਵੀ ਦੁਨੀਆ ਯਾਦ ਰੱਖੇਗੀ..... ਪਰ ਪਿੱਛੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋਵੇਗਾ.....ਮੋਗਾ ਦਾ ਜੈਮਲ ਸਿੰਘ, ਦੀਨਾਨਗਰ ਦਾ ਮਨਿੰਦਰ ਸਿੰਘ, ਤਰਨਤਾਰਨ ਦੇ ਸੁਖਜਿੰਦਰ ਸਿੰਘ ਤੇ ਰੋਪੜ ਦੇ ਕੁਲਵਿੰਦਰ ਸਿੰਘ ਨੇ ਦੇਸ਼ ਲਈ ਜਾਨ ਵਾਰ ਦਿੱਤੀ......

NEXT VIDEOS