Punjab

Khaira ਨੇ Aap MLA 'ਤੇ ਲਾਇਆ ਗੁੰਡਾ ਟੈਕਸ ਵਸੂਲਣ ਦਾ ਦੋਸ਼Punjabkesari TV

5 years ago

ਵਿਓ-ਬਠਿੰਡਾ ਤੋਂ ਚੋਣ ਲੜਨ ਦਾ ਐਲਾਨ ਕਰਨ ਦੇ ਬਾਅਦ ਤੋਂ ਖਹਿਰਾ ਲਗਾਤਾਰ ਬਠਿੰਡਾ ਹਲਕੇ ਦੇ ਡੌਰੇ ਕਰ ਰਹੇ ਨੇ , ਇਸੇ ਦੌਰਾਨ ਖਹਿਰਾ ਨੇ ਤਲਵੰਡੀ ਸਾਬੋ ਤੋ ਆਪ ਵਿਧਾਇਕਾ ਬਲਜਿੰਦਰ ਕੌਰ ਤੇ ਵੱਡਾ ਇਲਜ਼ਾਮ ਲਗਾਇਆ ਹੈ , ਖਹਿਰਾ ਨੇ ਪ੍ਰਚਾਰ ਦੌਰਾਨ  ਕਿਹਾ ਆਪ ਵਿਧਾਇਕਾ ਬਲਜਿੰਦਰ ਕੌਰ ਰਿਫਾਇਨਰੀ ਤੋਂ ਗੁੰਡਾ ਟੈਕਸ ਵਸੂਲਦੀ ਹੈ, ਖਹਿਰਾ ਇਥੇ ਹੀ ਨਹੀਂ ਰੁਕੇ ਉੰਨਾ ਹੋਰ ਵੀ ਕਈ ਹਮਲੇ ਕੀਤੇ 

NEXT VIDEOS